Sajjna ve kamle jehe mere dil utte
Tere vallon kita kehar vi manzoor e💘..!!
Hora nu taan ungli vi chukkne na dewa mein
Tere hathon zehar vi manzoor e🙈..!!
ਸੱਜਣਾ ਵੇ ਕਮਲੇ ਜਿਹੇ ਮੇਰੇ ਦਿਲ ਉੱਤੇ
ਤੇਰੇ ਵੱਲੋਂ ਕੀਤਾ ਕਹਿਰ ਵੀ ਮਨਜ਼ੂਰ ਏ💘..!!
ਹੋਰਾਂ ਨੂੰ ਤਾਂ ਉਂਗਲੀ ਵੀ ਚੁੱਕਣੇ ਨਾ ਦੇਵਾ ਮੈਂ
ਤੇਰੇ ਹੱਥੋਂ ਜ਼ਹਿਰ ਵੀ ਮਨਜ਼ੂਰ ਏ🙈..!!
Sade naal vasta soch samajh ke rakhi
Asi oh lok haan Jo nazraa naal nahi lafzaan naal vaar karde haan..!!
ਸਾਡੇ ਨਾਲ ਵਾਸਤਾ ਸੋਚ ਸਮਝ ਕੇ ਰੱਖੀਂ
ਅਸੀਂ ਉਹ ਲੋਕ ਹਾਂ ਜੋ ਨਜ਼ਰਾਂ ਨਾਲ ਨਹੀਂ
ਲਫ਼ਜ਼ਾਂ ਨਾਲ ਵਾਰ ਕਰਦੇ ਹਾਂ..!!