Enjoy Every Movement of life!
Us ton door jaan da sochiye na
Ohnu manda bolan to lakh dariye..!!
Je yaar bina jioni zindagi pawe
Dass zindagi esi da ki kariye..!!
ਉਸ ਤੋਂ ਦੂਰ ਜਾਣ ਦਾ ਸੋਚੀਏ ਨਾ
ਓਹਨੂੰ ਮੰਦਾ ਬੋਲਣ ਤੋਂ ਲੱਖ ਡਰੀਏ..!!
ਜੇ ਯਾਰ ਬਿਨਾਂ ਜਿਉਣੀ ਜ਼ਿੰਦਗੀ ਪਵੇ
ਦੱਸ ਜ਼ਿੰਦਗੀ ਐਸੀ ਦਾ ਕੀ ਕਰੀਏ..!!
tainu samjhawa kinjh me pyaar mera
ve tu smjhe hi naa
kare galla har wele marn diyaa
ve jeena tere naal samjhe hi naa
ਤੈਨੂੰ ਸਮਝਾਵਾਂ ਕਿੰਝ ਮੈਂ ਪਿਆਰ ਮੇਰਾ,
ਵੇ ਤੂੰ ਸਮਝੇਂ ਹੀ ਨਾਂ
ਕਰੇ ਗੱਲਾ ਹਰ ਵੇਲੇ ਮਰਨ ਦੀਆਂ,
ਵੇ ਜੀਣਾ ਤੇਰੇ ਨਾਲ ਸਮਝੇਂ ਹੀ ਨਾ