Skip to content

Intzar h mujhe tera || sad shayari

Tu aaya nhi .. intzar h mujhe tera ..

Ki kbhi na kbhi tu aayega..ye yakin h mera ..

Tu chahe kitna bhi door chla Jaa mujhse…

Pr apne ehsaso ko kese chhupaega khudse..

Na kr tu ab meri fikr ..khush reh jaha tu h..

Aaj bhi meri duaon me bs tu hi tu h ..

Title: Intzar h mujhe tera || sad shayari

Best Punjabi - Hindi Love Poems, Sad Poems, Shayari and English Status


Kush nazraa || punjabi 2 lines love shayari

Kush najraa sirf mohobbat mngdiya ne…
Samjhiya kr sajjna…

Kush najraa sirf mohobbat mngdiya ne...
Samjhiya kr sajjna...
Kush najraa sirf mohobbat mngdiya ne…
Samjhiya kr sajjna…

Title: Kush nazraa || punjabi 2 lines love shayari


Othe mehkaa aun teriyaa || punjabi poetry

ਕੁਝ ਤਾ ਲੱਗਦਿਆਂ ਨੇ ਤੇਰਿਆਂ
ਮਾਨਾਂ ਅੱਖੀਆ ਜੋ ਮੇਰਿਆ
ਮਾਨਾਂ ਐਵੇ ਕਾਹਤੋ ਕਰਦਾ ਏ
ਇਸਕ ਚ ਹੇਰਾਂ ਫੇਰਿਆ
ਆਜਾ ਗੱਲਾਂ ਕਰਿਏ
ਕੁਝ ਤੇਰਿਆਂ ਤੇ ਮੇਰਿਆ
ਐਵੇਂ ਕਾਹਤੋ ਪਾਉਣਾ ਏ
ਮਾਨਾਂ ਇਸਕੇ ਚ ਢੇਰਿਆ
ਜਿਥੋਂ ਦੀ ਤੂੰ ਲੱਗਦਾ ਏ
ਉਥੋਂ ਮਹਿਕਾਂ ਆਉਣ ਤੇਰਿਆ
ਕੁਝ ਤਾ ਲੱਗਦਿਆਂ ਨੇ ਤੇਰਿਆਂ
ਮਾਨਾਂ ਅੱਖੀਆ ਜੋ ਮੇਰਿਆ….

Title: Othe mehkaa aun teriyaa || punjabi poetry