![Sacha pyar shayari images. Ishq shayari images. Mohobbat shayari. True love shayari images.](https://zindagiterenaam.com/wp-content/uploads/2020/02/PicsArt_02-18-06.53.40-1024x640.jpg)
Sanu naam tere da yara jog lag gaya..!!
Well done is better than well said
Suni sunai gal sun ke, doojeyaa nu kardi e
sach dassa e duniyaa v had hi kardi e
ਸੁਣੀ-ਸੁਣਾਈ ਗੱਲ ਸੁਣ ਕੇ,ਦੂਜਿਆ ਨੂੰ ਕਰਦੀ ਏ..
ਸੱਚ ਦੱਸਾਂ ਏ ਦੁਨੀਆ ਵੀ ਹੱਦ ਹੀ ਕਰਦੀ ਏ🧡..
Hun tu mud ke Na aayi
Meri chikha nu sunke na aayi
Tenu pta lagge je mere marn di khabar
Bekhabar ho jayi par mere kol Na aayi!!💔
ਹੁਣ ਤੂੰ ਮੁੜਕੇ ਨਾ ਆਈਂ
ਮੇਰੀ ਚਿਖਾ ਨੂੰ ਸੁਣਕੇ ਨਾ ਆਈਂ
ਤੈਨੂੰ ਪਤਾ ਲੱਗੇ ਜੇ ਮੇਰੇ ਮਰਨ ਦੀ ਖ਼ਬਰ
ਬੇਖ਼ਬਰ ਹੋ ਜਾਈ ਪਰ ਮੇਰੇ ਕੋਲ ਨਾ ਆਈ !!💔