Skip to content

Ja canada vasna e || punjab sad shayari

na charkhe te tand painda e
na trinjhna da kath deeda e
na baabeya da mela lagda e

hun pind v injh jaapda e
jive ujdheyaa baag maali da e

har ghar iko supna e
asi ja canada vasna e

ਨਾ ਚਰਖੇ ਦੇ ਤੰਦ ਪੈਦਾ ਏ
ਨਾ ਤ੍ਰਿੰਜਣਾ ਦਾ ਕੱਠ ਦੀਦਾ ਏ
ਨਾ ਬਾਬਿਆ ਦਾ ਮੇਲਾ ਲੱਗਦਾ ਏ

ਹੁਣ ਪਿੰਡ ਵੀ ਇੰਝ ਜਾਪਦਾ ਏ
ਜਿਵੇ ਉਜੜਿਆ ਬਾਗ ਮਾਲੀ ਦਾ ਏ

ਹਰ ਘਰ ਇਕੋ ਸੁਪਨਾ ਏ
ਅਸੀ ਜਾ ਕਨੇਡਾ ਵੱਸਣਾ ਏ

..ਕੁਲਵਿੰਦਰ ਔਲਖ

Title: Ja canada vasna e || punjab sad shayari

Best Punjabi - Hindi Love Poems, Sad Poems, Shayari and English Status


Lokaa de bullah te || punjabi best status

Lokaa de bulaa te charche ohde te mere ne
pehlaa laggi da raula c
hin tutti yaari diyaa galla ne

ਲੋਕਾ ਦੇ ਬੁੱਲਾਂ ਤੇ ਚਰਚੇ ਓਹਦੇ ਤੇ ਮੇਰੇ ਨੇ
ਪਿਹਲਾ ਲੱਗੀ ਦਾ ਰੌਲਾ ਸੀ
ਹੁਣ ਟੁੱਟੀ ਯਾਰੀ ਦੀਆ ਗੱਲਾਂ ਨੇ 

Title: Lokaa de bullah te || punjabi best status


Jo jiska Naseebo hota Hai || Hindi shayari || true lines

na koi kisi se door hota hai
na koi kisi ke kareeb hota hai
wo khud he chal ke aata hai
jo jiska nasib hota hai….😇

न कोई किसी से दूर होता है
न कोई किसी के करीब होता है
वो खुद ही चल के आता है
जो जिसका नसीब होता है 😇

Title: Jo jiska Naseebo hota Hai || Hindi shayari || true lines