
Fer aa ke khide mathe gal vi na laawe..!!
Dass kesi mohobbat e teri sajjna
Jaan kaddi jawe dino-din meri sajjna..!!


Me tuttde taareyaa ton v ohnu mangeyaa
maseetaa te gurudwaareyaa ton v ohnu mangeyaa
badha kujh kita ohnu paun di khatir me
bas ohdi ijjat de lai me ik ohde kolo ni ohnu mangeyaa
ਮੈਂ ਟੁੱਟਦੇ ਤਾਰਿਆਂ ਤੋਂ ਵੀ ਉਹਨੂੰ ਮੰਗਿਆ,
ਮਸੀਤਾਂ ਤੇ ਗੁਰਦੁਆਰਿਆਂ ਤੋਂ ਵੀਂ ਉਹਨੂੰ ਮੰਗਿਆ,
ਬੜਾ ਕੁਝ ਕੀਤਾ ਉਹਨੂੰ ਪਾਉਣ ਦੀ ਖਾਤਿਰ ਮੈਂ,
ਬਸ ਉਹਦੀ ਇਜ਼ੱਤ ਦੇ ਲਈ ਮੈਂ ਇੱਕ ਉਹਦੇ ਕੋਲੋਂ ਨੀ ਉਹਨੂੰ ਮੰਗਿਆ…