
fir aa ke khirre mathe gal v na laawe
das kaisi mohobat e teri sajjna
jaan kadhi jaawe
dino din meri sajjna
Me theek aa
mera haal na puchhi
raati tareyaa nal galla kyu
kardiyaa eh swaal na puchhi
tu mere jeen di vajhaa ae
hun ehdaa jawaab na puchhi
me theek aa
mera haal ni puchhi
ਮੈ ਠੀਕ ਆ
ਮੇਰਾ ਹਾਲ ਨਾ ਪੁੱਛੀ
ਰਾਤੀ ਤਾਰਿਆਂ ਨਾਲ਼ ਗੱਲਾਂ ਕਿਉਂ
ਕਰਦੀਆਂ ਇਹ ਸਵਾਲ ਨਾ ਪੁੱਛੀ
ਤੂੰ ਮੇਰੇ ਜੀਣ ਦੀ ਵਜ੍ਹਾ ਏ
ਹੁਣ ਇਹਦਾ ਜਵਾਬ ਨਾ ਪੁੱਛੀ
ਮੈ ਠੀਕ ਆ
ਮੇਰਾ ਹਾਲ ਨਾ ਪੁੱਛੀ.. Gumnaam ✍🏼✍🏼
Meri swer bdi sohni hundi aa
Jad rajai cho mooh bahr kadda
Meri maa chaa lai ke khadi hundi aa❤
ਮੇਰੀ ਸਵੇਰ ਸੋਹਣੀ ਬੜੀ ਹੁੰਦੀ ਆ”
ਜਦ ਰਜਾਈ ਚੋ ਮੂੰਹ ਬਾਹਰ ਕੱਢਾ”
ਮੇਰੀ ਮਾਂ ਚਾਹ ਲੈਕੇ ਖੜੀ ਹੁੰਦੀ ਆ।❤️