Skip to content

Jado takrange odo dassange || punjabi status

Punjabi status



Best Punjabi - Hindi Love Poems, Sad Poems, Shayari and English Status


KOI HOR NI JACHEYA | Sacha Pyar

Badha takeya naina ne, mainu hor koi jacheya hi na
sara tainu hi de dita
pyar kise hor lai bacheya hi na

ਬੜਾ ਤੱਕਿਆ ਨੈਣਾਂ ਨੇ, ਮੈਨੂੰ ਹੋਰ ਕੋਈ ਜੱਚਿਆ ਹੀ ਨਾ
ਸਾਰਾ ਤੈਨੂੰ ਹੀ ਦੇ ਦਿੱਤਾ
ਪਿਆਰ ਕਿਸੇ ਹੋਰ ਲਈ ਬੱਚਿਆ ਹੀ ਨਾ

Title: KOI HOR NI JACHEYA | Sacha Pyar


Zindagi de jhamele || zindagi punjabi shayari in 2 lines

Zindagi de es jhamele ne, bhawe door kar dita raaha nu
par kade taa mele hownge, jad mil ke manaage chawa nu

ਜ਼ਿੰਦਗੀ ਦੇ ਏਸ ਝਮੇਲੇ ਨੇ, ਭਾਵੇ ਦੂਰ ਕਰ ਦਿੱਤਾ ਰਾਹਾ ਨੂੰ
ਪਰ ਕਦੇ ਤਾ ਮੇਲੇ ਹੋਵਣਗੇ ,ਜਦ ਮਿਲ ਕੇ ਮਾਣਾਗੇ ਚਾਵਾ ਨੂੰ 

Title: Zindagi de jhamele || zindagi punjabi shayari in 2 lines