Ve aaja Galla kar lai pyar Diya,
Mera dil kholan nu jee karde❤️
Menu dukh Dede tu apne,
Tenu sukh den nu jee karde😇
Eh rutta saun bahar Diya,
Tere naal bhajjn nu jee karde🙈
Menu ghutt ke jaffi pa lai ve,
Mera dard vandaun nu jee karde😍
ਵੇ ਆਜਾ ਗੱਲਾ ਕਰਲੈ ਪਿਆਰ ਦੀਆ,
ਮੇਰਾ ਦਿਲ ਖੋਲਣ ਨੂੰ ਜੀਅ ਕਰਦੈ।❤️
ਮੈਨੂੰ ਦੁੱਖ ਦੇਦੇ ਤੂੰ ਆਪਣੇ,
ਤੈਨੂੰ ਸੁਖ ਦੇਣ ਨੂੰ ਜੀਅ ਕਰਦੈ।😇
ਇਹ ਰੁੱਤਾ ਸਾਉਣ ਬਹਾਰ ਦੀਆ,
ਤੇਰੇ ਨਾਲ ਭੱਜਣ ਨੂੰ ਜੀਅ ਕਰਦੈ।🙈
ਮੈਨੂੰ ਘੁੱਟ ਕੇ ਜੱਫੀ ਪਾ ਲੈ ਵੇ,
ਮੇਰਾ ਦਰਦ ਵੰਡਾਉਣ ਨੂੰ ਜੀਅ ਕਰਦੈ।😍