Well done is better than well said
Na sma bdleya Na mausam badleya,
Jado rukh di tahni sukk gyi taa panchiya ne thaa badal leya🙌
ਨਾ ਸਮਾਂ ਬਦਲਿਆ ਨਾ ਮੌਸਮ ਬਦਲਿਆ,
ਜਦੋਂ ਰੁੱਖ ਦੀ ਟਾਹਣੀ ਸੁੱਕ ਗਈ ਤਾਂ ਪੰਛੀਆਂ ਨੇ ਥਾਂ ਬਦਲ ਲਿਆ🙌
ਤੇਰੇ ਲਈ ਲਿਖੀ ਹੈ ਇੱਕ ਸ਼ਾਇਰੀ
ਮੈਨੂੰ ਮਿਲ਼ੀ ਕਦੇ ਤੈਨੂੰ ਫੇਰ ਸੁਣਾਵਾਂਗਾ
ਤੈਨੂੰ ਲਗਦਾ ਨਹੀਂ ਪਰ ਮੇਰੀ ਰੂਹ ਤੇ ਲਿਖਿਆ ਏਂ ਨਾ ਤੇਰਾਂ
ਇੱਕ ਦਿਨ ਦੇਖੀਂ ਜ਼ਰੂਰ ਤੂੰ ਤੇਰੇ ਬਿਨਾਂ ਮੈਂ ਮਰ ਜਾਵਾਂਗਾ