Best Punjabi - Hindi Love Poems, Sad Poems, Shayari and English Status
Ek raat di nind 😢 || maut punjabi shayari
Kash, ek raat di nind aji aawe
Ki fer kde sware na howe..😢💯
ਕਾਸ਼ ਏਕ ਰਾਤ ਦੀ ਨੀਂਦ ਏਜੀ ਆਵੇ
ਕਿ ਫੇਰ ਕਦੇ ਸਵੇਰ ਨਾ ਹੋਵੇ…😢💯
~~~~ Plbwala®️✓✓✓✓
Title: Ek raat di nind 😢 || maut punjabi shayari
Maut punjabi Sad shayari || yaadan teriyaan di
yaadan teriyaan di kaarrni vich, main ik din karr jaana
vekhi tu
ik din main bin baalan de hi sarr jaana
ਯਾਦਾਂ ਤੇਰੀਆਂ ਦੀ ਕਾਹੜਨੀ ਵਿਚ, ਮੈਂ ਇਕ ਦਿਨ ਕੜ੍ਹ ਜਾਣਾ
ਵੇਖੀ ਤੂੰ
ਇਕ ਦਿਨ ਮੈਂ ਬਿਨ ਬਾਲਣ ਦੇ ਹੀ ਸੜ ਜਾਣਾ

