Skip to content

Keep that friend || true friendship thoughts

Keep that friend that accepts you for who you are. been telling you, “I’m here to support you,” and will respect you behind your back. Guiding you through your journey while reaching your goals.A friend 

who knows you have nothing but never gets tired of choosing you. A friend that love you for who you are, not because of what you have.

They are gold.♥

Title: Keep that friend || true friendship thoughts

Best Punjabi - Hindi Love Poems, Sad Poems, Shayari and English Status


Jhootha pyar na hunda

ਜਿਵੇੰ ਆਸ਼ਿਕਾ ਦੇ ਲਈ ਬਹੁਤ ਔਖਾ ਹੁਣਾ ਸੀ
ਆਪਣੇ ਪਿਆਰ ਨੂੰ ਇਜ਼ਹਾਰ ਕਰਨਾ ਜੇ ਏਸ ਦੁਨਿਆ ਵਿੱਚ ਗੁਲਾਬ ਨਾ ਹੁੰਦਾ।
ਜਿਵੇਂ ਚੰਦ ਨੂੰ ਲੋਕਾਂ ਨੇ ਹੋਰ ਖੂਬਸੂਰਤ ਕਹਿਣਾ ਸੀ ਜੇ ਓਸ ਉਤੇ ਦਾਗ ਨਾ ਹੁੰਦਾ।
ਉਂਜ ਸਾਡੀ ਯਾਰੀ ਵੀ ਅੱਜ ਤੱਕ ਬੇਕਰਾਰ ਰਹਿਣੀ ਸੀ
ਜੇ ਤੇਰੇ ਦਿਲ ਚ ਸਾਡੇ ਲਈ ਚੂਠਾ ਪਿਆਰ ਨਾ ਹੁੰਦਾ।

Jive aashiqan de lai bahut aukha hauna c
aapne pyar nu ijhaar karna je es duniyaa vich gulab na hunda
jive chand nu lokan ne hor khoobsurat kehna c je us ute daag na hunda
unjh sadhi yaari v ajh tak bekraar rehni c
je tere dil c saadhe lai jhootha pyar na hunda

Title: Jhootha pyar na hunda


Dil taan tutteya c || sad but true || punjabi love shayari

Dil taan tutteya C
Par ki kar hi sakde C💔..!!
Ohdi Mohabbat di kaid ch C
Til Til mar hi sakde C🙃..!!

ਦਿਲ ਤਾਂ ਟੁੱਟਿਆ ਸੀ
ਪਰ ਕੀ ਕਰ ਹੀ ਸਕਦੇ ਸੀ💔..!!
ਉਹਦੀ ਮੁਹੱਬਤ ਦੀ ਕੈਦ ‘ਚ ਸੀ
ਤਿਲ ਤਿਲ ਮਰ ਹੀ ਸਕਦੇ ਸੀ🙃..!!

Title: Dil taan tutteya c || sad but true || punjabi love shayari