Skip to content

Khote challe rahge Aa😢👌 || ishq shayari

ishq ch sareya nu chhadeya c
hun tere piche kalle rahge Aa
Asi 24 caret pure gold c🤔😏
hun bs khote chhalle rahge Aa..😢

ਇਸ਼੍ਕ ਚ ਸਾਰੇਯਾ ਨੁ ਛੜੈਯਾ ਸੀ
ਹੁਨ ਤੇਰੇ ਪੀਛੇ ਕਲੇ ਰਹਗੇ ਆ😐
ਅਸੀ 2️⃣4️⃣ ਕੈਰੇਟ ਪ੍ਯੋਰ✅ ਗੋਲ੍ੜ ਸੀ
ਹੁਨ ਬਸ ਖੋਟੇ ਛਲੇ ਰਹਗੇ ਆ…🤐💯

~~~~ Plbwala®️✓✓✓✓

Title: Khote challe rahge Aa😢👌 || ishq shayari

Tags:

Best Punjabi - Hindi Love Poems, Sad Poems, Shayari and English Status


DIL E ROGI | SAD 2 LINES PUNJABI STATUS

dil e rogi
te kyaal ne gulaam
jo me likhda
gagan di apni naa awaaz.
ਦਿਲ ਏ ਰੋਗੀ

ਤੇ ਖਿਆਲ ਨੇ ਗੁਲਾਮ
ਜੋ ਮੇ ਲਿਖਦਾ
ਓ ਗਗਨ ਦੀ ਆਪਣੀ ਨਾ ਆਵਾਜ਼

Title: DIL E ROGI | SAD 2 LINES PUNJABI STATUS


Shayar bna chali aa || Kalam || Love and sad punjabi poetry

Satt dil te dhoongi badhi vaji aa
ni jo shayar bna chali aa

kalam chakni nahi c
aah tutti yaari teri chakwa chali aa

oh bol mere hanjuaa wangu kapi ute dige aa
oh sehaj ne likhne nahi c
oh tu aap likhwa chali aa

sat dil te dhoongi badhi vajhi aa
ni jo shayar bna chali aa
ni jo shayar bna chali aa

ਸਟ ਦਿਲ ਤੇ ਡੂੰਗੀ ਬੜੀ ਵਜੀ ਆ …
ਨੀ ਜੋ ਸ਼ਾਇਰ ਬਣਾ ਚਲੀ ਆ…

ਕਲਮ ਚਕਣੀ ਨਹੀਂ ਸੀ
ਆਹ ਟੁੱਟੀ ਯਾਰੀ ਤੇਰੀ ਚਕਵਾ ਚਲੀ ਆ…

ਉਹ ਬੋਲ ਮੇਰੇ ਹੰਜੂਆ ਵਾਂਗੂ ਕਾਪੀ ਉਤੇ ਡਿੱਗੇ ਆ
ਉਹ ਸਹਿਜ ਨੇ ਲਿਖਣਾ ਨਹੀਂ ਸੀ…
ਉਹ ਤੂ ਆਪ ਲਿਖਵਾ ਚਲੀ ਆ…

ਸਟ ਦਿਲ ਤੇ ਡੂੰਗੀ ਬੜੀ ਵਜੀ ਆ
ਨੀ ਜੋ ਸ਼ਾਇਰ ਬਣਾ ਚਲੀ ਆ…
ਨੀ ਜੋ ਸ਼ਾਇਰ ਬਣਾ ਚਲੀ ਆ…
-ਸਹਿਜ✍️

Title: Shayar bna chali aa || Kalam || Love and sad punjabi poetry