Roohan Da Pyar Pa Ke…Oh Tur Gaye,
Keh Gaye….
“Ki Tuhanu Azad Keeta”,
Par Ohna Azad HoKe Ki Karna….
Jina Nu…..
Tusi Rooha Tak Barbad Keeta
Roohan Da Pyar Pa Ke…Oh Tur Gaye,
Keh Gaye….
“Ki Tuhanu Azad Keeta”,
Par Ohna Azad HoKe Ki Karna….
Jina Nu…..
Tusi Rooha Tak Barbad Keeta
Hall ho sakdi c
Par ohne hall nhi kari
Mein khada c rubroo ho ke
Par ohne gall nhi kari
Ajj di ajj hi muka ditti
Ohne kade gall kall nhi kari
Nittre pani warga mijaz e ohda
Ohne kade kahli vich
Hall chal nhi Kari ✨
ਹੱਲ ਹੋ ਸਕਦੀ ਸੀ
ਪਰ ਉਹਨੇ ਹੱਲ ਨੀ ਕਰੀ
ਮੈਂ ਖੜਾ ਸੀ ਰੂਬਰੂ ਹੋਕੇ
ਪਰ ਉਹਨੇ ਗੱਲ ਨੀ ਕਰੀ
ਅਜ ਦੀ ਅੱਜ ਹੀ ਮੁੱਕਾ ਦਿੱਤੀ
ਉਹਨੇ ਕਦੇ ਗੱਲ ਕੱਲ ਨੀ ਕਰੀ
ਨਿੱਤਰੇ ਪਾਣੀ ਵਰਗਾ ਮਜਾਜ਼ ਐ ਉਹਦਾ
ਉਹਨੇ ਕਦੇ ਕਾਹਲੀ ਵਿੱਚ
ਹਲ ਚੱਲ ਨੀ ਕਰੀ✨
Be strong enough to walk away from what’s hurting you, and be patient enough to wait for the blessings you deserve