Best Punjabi - Hindi Love Poems, Sad Poems, Shayari and English Status
Pyar taa tainu || love shayari punjabi
pyar taa tainu aina karda aa
udo tak teri zindagi vicho ni jaande
jadon tak tu dhake maar ke ni kadhda
ਪਿਆਰ ਤਾਂ ਤੈਨੂੰ ਐਨਾ ਕਰਦੇ ਆ
ਉਦੋਂ ਤੱਕ ਤੇਰੀ ਜ਼ਿੰਦਗੀ ਵਿੱਚੋਂ ਨੀ ਜਾਦੇ
ਜਦੋਂ ਤੱਕ ਤੂੰ ਧੱਕੇ ਮਾਰ ਕੇ ਨੀ ਕੱਡਦਾ 🥺
Title: Pyar taa tainu || love shayari punjabi
Duniyan layi koi rog eh || true line punjabi status || ghaint shayari
Mohobbat jakdeya e dil nu
Par duniya layi koi rog eh..!!
Jo vichde lekhe ron ohna
Jinni mileya dhuron sanjog eh..!!
ਮੋਹੁੱਬਤ ਜਕੜਿਆ ਏ ਦਿਲ ਨੂੰ
ਪਰ ਦੁਨੀਆਂ ਲਈ ਕੋਈ ਰੋਗ ਇਹ.!!
ਜੋ ਵਿੱਛੜੇ ਲੇਖੇ ਰੋਣ ਉਹਨਾਂ
ਜਿੰਨੀ ਮਿਲਿਆ ਧੁਰੋਂ ਸੰਜੋਗ ਇਹ..!!