
Ikko mileya e poore sansar varga..!!
Mein frol aayi jagg kayi kar koshisha
Menu koi nahio labbha mere yaar warga..!!

Mainu shak hunda hai hathaa diyaan lakeera te
sab vakho vakhraa dasde ne padh ehna nu
ja ehna vich sachaai na ja oh jhoothe
me aakha doshi dona vicho kihna nu
ਮੈਂਨੂੰ ਸ਼ੱਕ ਹੁੰਦਾ ਹੈ ਹੱਥਾਂ ਦੀਆਂ ਲਕੀਰਾਂ ਤੇ,
ਸਭ ਵੱਖੋ – ਵੱਖਰਾ ਦੱਸਦੇ ਨੇ ਪੜ੍ਹ ਇਹਨਾਂ ਨੂੰ,
ਜਾਂ ਇਹਨਾਂ ਵਿੱਚ ਸੱਚਾਈ ਨਾ ਜਾਂ ਉਹ ਝੂਠੇ,
ਮੈਂ ਆਖਾਂ ਦੋਸ਼ੀ ਦੋਨਾਂ ਵਿਚੋਂ ਕਿਹਨਾਂ ਨੂੰ
supne poore karne aa
maan me vadhauna aa
door reh ke raundi taan bahut aa
ki kara do zindagiyaa nu kujh banke vikhaunaa aa
ਸੁਪਨੇ ਪੂਰੇ ਕਰਨੇ ਆ👍
ਮਾਨ ਮੈ ਵਧਾਉਣਾ ਆ ✍️
ਦੂਰ ਰਹਿ ਕੇ ਰੋਂਦੀ ਤੇ ਬਹੁਤ ਆ 🥺
ਕੀ ਕਰਾ ਦੋ ਜ਼ਿੰਦਗੀਆਂ ਨੂੰ ਕੁਝ ਬਣਕੇ ਵਿਖਾਉਣਾ ਆ 🌹💐