
Nahi taan bhut vaar chaheya e
Ke tethon door chle jayiye..!!
Tere khayalan ch dubbeya har khayal changa lagda e
Tere ishq ne jo kita har haal changa lagda e..!!
ਤੇਰੇ ਖ਼ਿਆਲਾਂ ‘ਚ ਡੁੱਬਿਆ ਹਰ ਖ਼ਿਆਲ ਚੰਗਾ ਲੱਗਦਾ ਏ
ਤੇਰੇ ਇਸ਼ਕ ਨੇ ਜੋ ਕੀਤਾ ਹਰ ਹਾਲ ਚੰਗਾ ਲੱਗਦਾ ਏ..!!
yaadan teriyaan nu main
nit hanjuaan de mankiyaan vich parowan
ni teriyaan daan vich ditiyaan peedan nu
main saari raat hik naal la k rowan
ਯਾਦਾਂ ਤੇਰੀਆਂ ਨੂੰ ਮੈਂ
ਨਿੱਤ ਹੰਝੂਆਂ ਦੇ ਮਣਕਿਆਂ ਵਿੱਚ ਪਰੋਵਾਂ
ਨੀ ਤੇਰੀਆਂ ਦਾਨ ਵਿੱਚ ਦਿੱਤੀਆਂ ਪੀੜਾਂ ਨੂੰ
ਮੈਂ ਸਾਰੀ ਰਾਤ ਹਿੱਕ ਨਾਲ ਲਾ ਕੇ ਰੋਵਾਂ