Skip to content

IMG_20180524_111805_441.jpg

  • by

Title: IMG_20180524_111805_441.jpg

Best Punjabi - Hindi Love Poems, Sad Poems, Shayari and English Status


Si jroori? || pujabi shayari

ਸੂਰਤ ਤੱਕ ਲਈ ਸੀ
ਸੀਰਤੋਂ ਅਪਾਹਿਜ ਸੀ
ਸ਼ਬਾਬ ਸਿਖਰ ਤੇ ਸੀ
ਧੋਖਾ ਰਾਇਜ ਸੀ
ਨੈਣਾ ਮੂਹਰੇ ਰਹੇ ਉਹ
ਬਸ ਏਨੀ ਖਵਾਇਸ਼ ਸੀ
ਮੁਹਾਬੱਤ ਕੀਤੀ ਸੀ
ਮਾਯੂਸੀ ਜਾਇਜ ਸੀ

Title: Si jroori? || pujabi shayari


Me raunda reha || very sad shayari

me raunda reha
te oh hasdi rahi
bewafa mainu
oh dasdi rahi

ਮੈਂ ਰੌਂਦਾ ਰਿਹਾ
ਤੇ ਉਹ ਹੱਸਦੀ ਰਹੀ।
ਬੇਵਫ਼ਾ ਮੈਨੂੰ
ਉਹ ਦੱਸਦੀ ਰਹੀ।

Title: Me raunda reha || very sad shayari