Best Punjabi - Hindi Love Poems, Sad Poems, Shayari and English Status
Kagji bhalwaan bane || Love
ਕਾਗਜੀ ਭਲਵਾਨ ਬਣੇ
ਜੋ ਸੀ ਲੋਹੇ ਵਰਗੇ ਸਰੀਰ ਨੀ
ਨਸ਼ਿਆ ਤੇ ਪੁੱਤ ਲੱਗੇ
ਮਾਵਾਂ ਡੋਲਦੀਆਂ ਨੀਰ ਨੀ
ਇੱਜਤਾਂ ਦੇ ਵੈਰੀ ਹੋਗੇ
ਇੱਥੇ ਭੈਣਾਂ ਦੇ ਵੀਰ ਨੀ
ਸਰਕਾਰਾਂ ਨੇ ਰੋਲ ਦਿੱਤਾ ਅੰਨਦਾਤਾ
ਜਮਾ ਮਰਗੀ ਜਮੀਰ ਨੀ
ਭਾਈ ਰੂਪੇ ਵਾਲਿਆ ਕਿਸੇ ਨਾਲ ਨਾ ਧੋਖਾ ਕਰੋ
ਪ੍ਰੀਤ ਲੇਖਾ ਦੇਣਾ ਪੈਦਾਂ ਕਹਿੰਦੇ ਜਾ ਕੇ ਅਖੀਰ ਨੀ
Title: Kagji bhalwaan bane || Love
Tere bina marda aa || punjabi shayari love
Gallan dasniyaa bahut ne tainu raaz diyaa
par kehn to darda aa
tere tak chalde saah mere
tere bina marda aa
tere tak chalde saah mere
tere bina marda aa
ਗੱਲਾਂ ਦੱਸਣੀਆਂ ਬਹੁਤ ਨੇ ਤੈਨੂੰ ਰਾਜ ਦੀਆਂ,
ਪਰ ਕਹਿਣ ਤੋਂ ਡਰਦਾ ਆਂ।
ਤੇਰੇ ਤੱਕ ਚੱਲਦੇ ਸਾਹ ਮੇਰੇ,
ਤੇਰੇ ਬਿਨਾਂ ਮਰਦਾ ਆਂ।
ਤੇਰੇ ਤੱਕ ਚੱਲਦੇ ਸਾਹ ਮੇਰੇ,
ਤੇਰੇ ਬਿਨਾਂ ਮਰਦਾ ਆਂ