
Enjoy Every Movement of life!
dil kaala e mera
glaa vich mere raaz badhe
na tu kar ishq mere naal
mere te dhokhebaazi de ilzaam badhe
ਦਿਲ ਕਾਲ਼ਾ ਐਂ ਮੇਰਾ
ਗਲਾਂ ਵਿੱਚ ਮੇਰੀ ਰਾਜ਼ ਬੜੇ
ਨਾ ਤੂੰ ਕਰ ਇਸ਼ਕ ਮੇਰੇ ਨਾਲ
ਮੇਰੇ ਤੇ ਧੋਖੇਬਾਜ਼ੀ ਦੇ ਇਲਜਾਮ ਬੜੇ
—ਗੁਰੂ ਗਾਬਾ 🌷
Keh na saki us kamle nu
kine me chahundi si
tasveer ohdi nu luk luk ke
nit seene laundi si
ਕਹਿ ਨਾ ਸਕਿ ਉਸ ਕਮਲੇ ਨੂੰ
ਕਿੰਨਾ ਮੈ ਚਾਹੁੰਦੀ ਸੀ_
ਤਸਵੀਰ ਓਹਦੀ ਨੂੰ ਲੁਕ ਲੁਕ ਕੇ
ਨਿੱਤ ਸੀਨੇ ਲਾਉਂਦੀ ਸੀ_