Best Punjabi - Hindi Love Poems, Sad Poems, Shayari and English Status
ਇਸ਼ਕ❤️
ਮੈਂ ਰੰਗਣਾ ਚਾਹੁਣਾ ਹੈ
ਰੰਗ ਜੋ ਪਿਆਰ ਦੇ ਆ
ਇਹ ਬਰਸਾਤੀ ਮੌਸਮ ਹੀ ਤਾਂ
ਦਿਨ ਇਜਹਾਰ ਦੇ ਆ
ਭਟਕਾ ਦਿੰਦੇ ਆ ਰਾਹ ਇਸ਼ਕ ਦੇ
ਕੱਚੇ ਇਸ਼ਕ ਕਦੋ ਆਸ਼ਿਕ ਨੂੰ ਤਾਰ ਦੇ ਆ
ਕੋਈ ਹੀ ਹੁੰਦਾ ਜੋ ਨੀਂਦ ਉਡਾ ਦਿੰਦਾ
ਨਥਾਣੇ ਵਰਗੇ ਕਿਥੋਂ ਦਿਲ ਹਰ ਇੱਕ ਨੂੰ ਹਾਰਦੇ ਆ।
ਬੜੇ ਹੀ ਸੰਗੀਨ ਹੁੰਦੇ ਆ ਨਥਾਣਿਆ
ਇਹ ਜੋ ਮਸਲੇ ਪਿਆਰ ਦੇ ਆ।
Title: ਇਸ਼ਕ❤️
TAAWAN TAAWAN TAARA || Sad and true status
Eh raat te hanera sdaa rehna e
hanjuaan ne v vehnde rehna e
kise maseya ch chann di udeek vich
taanwa taanwa taara vi tuttda rehna hai
ਇਹ ਰਾਤ ਤੇ ਹਨੇਰਾ ਸਦਾ ਰਹਿਣਾ ਐ
ਹੰਝੂਆਂ ਨੇ ਵੀ ਵਹਿੰਦੇ ਰਹਿਣਾ ਐ
ਕਿਸੇ ਮੱਸਿਆ ‘ਚ ਚੰਨ ਦੀ ਉਡੀਕ ਵਿੱਚ
ਟਾਂਵਾ ਟਾਂਵਾ ਤਾਰਾ ਵੀ ਟੁਟਦਾ ਰਹਿਣਾ ਐ