
Yaad karde ohnu asi thakkde nahi
Oh aunde jande saah jehe..!!
Ohde khayalan to vehal kade mildi Na
Ohdi glliyan ch hoye gumraah jehe..!!
Ohnu samjh kyu na aawe sadi chahat di
Sathon kehre hoye gunah jehe..!!
Ohdiyan fikra ch marde rehnde haan
Te ohnu lagde haan beparwah jehe..!!
ਯਾਦ ਕਰਦੇ ਓਹਨੂੰ ਅਸੀਂ ਥੱਕਦੇ ਨਹੀਂ
ਉਹ ਆਉਂਦੇ ਜਾਂਦੇ ਸਾਹ ਜਿਹੇ..!!
ਓਹਦੇ ਖਿਆਲਾਂ ਤੋਂ ਵੇਹਲ ਕਦੇ ਮਿਲਦੀ ਨਾ
ਓਹਦੀ ਗਲੀਆਂ ‘ਚ ਹੋਏ ਗੁਮਰਾਹ ਜਿਹੇ..!!
ਓਹਨੂੰ ਸਮਝ ਕਿਉਂ ਨਾ ਆਵੇ ਸਾਡੀ ਚਾਹਤ ਦੀ
ਸਾਥੋਂ ਕਿਹੜੇ ਹੋਏ ਗੁਨਾਹ ਜਿਹੇ..!!
ਓਹਦੀਆਂ ਫ਼ਿਕਰਾਂ ‘ਚ ਮਰਦੇ ਰਹਿੰਦੇ ਹਾਂ
ਤੇ ਉਹਨੂੰ ਲਗਦੇ ਹਾਂ ਬੇਪਰਵਾਹ ਜਿਹੇ..!!
Chal aaja hun shad majbooriyan
Kar na tu hor deriyan😒..!!
Sanu birha de dukhan ne staya
Te maareya udeekan teriyan💔..!!
ਚੱਲ ਆਜਾ ਹੁਣ ਛੱਡ ਮਜ਼ਬੂਰੀਆਂ
ਕਰ ਨਾ ਤੂੰ ਹੋਰ ਦੇਰੀਆਂ😒..!!
ਸਾਨੂੰ ਬਿਰਹਾ ਦੇ ਦੁੱਖਾਂ ਨੇ ਸਤਾਇਆ
ਤੇ ਮਾਰਿਆ ਉਡੀਕਾਂ ਤੇਰੀਆਂ💔..!!