Skip to content

me ajh v tenu pyar karaan || love punjabi shayari

Dil mere vich vas gayeaa e
tenu kida #dilon bahar karaan,
kai saal ho gaye bhawe vichhdeyaan nu
me ajh v tenu #pyar karaan

ਦਿਲ‬ ਮੇਰੇ ‪ਵਿੱਚ‬ ਵੱਸ ‪ਗਇਆਂ‬ ਏ,
‪Tenu ਕਿੱਦਾ #ਦਿਲੋ  ਬਾਹਰ ਕਰਾਂ ,
ਕਈ ਸਾਲ ਹੋ ਗਏ ਭਾਵੇਂ ਵਿਛੜਿਆਂ Nu ,
ਮੈ ‪ਅੱਜ‬ ਵੀ Tenu #ਪਿਆਰ ਕਰਾਂ .

Title: me ajh v tenu pyar karaan || love punjabi shayari

Best Punjabi - Hindi Love Poems, Sad Poems, Shayari and English Status


Dhuleyaa ni janda || punjabi shayari

kidaa lok sachaa pyaar bhul jaande
maitho jhootha pyaar bhuleyaa ni janda
eh kida har ik te dhul jande
maitho har ik te dhuleyaa ni janda

ਕਿਦਾਂ ਲੋਕ ਸਚਾ ਪਿਆਰ ਭੁਲ ਜਾਂਦੇ
ਮੇਥੋਂ ਝੂਠਾ ਪਿਆਰ ਭੁਲਿਆ ਨੀਂ ਜਾਂਦਾ
ਐਹ ਕਿਦਾਂ ਹਰ ਇੱਕ ਤੇ ਡੁੱਲ ਜਾਂਦੇ
ਮੇਥੋਂ ਹਰ ਇੱਕ ਤੇ ਡੁਲਿਆ ਨੀਂ ਜਾਂਦਾ

—ਗੁਰੂ ਗਾਬਾ 🌷

Title: Dhuleyaa ni janda || punjabi shayari


Nafrat kar lawi || heart broken shayari

Bas thoda jeha jar lawi menu
Ke mein tere kaabil nahi💔..!!
Hun nafrat kar lawi menu
Ke mein tere kaabil nahi💔..!!

ਬਸ ਥੋੜਾ ਜਿਹਾ ਜਰ ਲਵੀਂ ਮੈਨੂੰ
ਕਿ ਮੈਂ ਤੇਰੇ ਕਾਬਿਲ ਨਹੀਂ💔..!!
ਹੁਣ ਨਫ਼ਰਤ ਕਰ ਲਵੀਂ ਮੈਨੂੰ
ਕਿ ਮੈਂ ਤੇਰੇ ਕਾਬਿਲ ਨਹੀਂ💔..!!

Title: Nafrat kar lawi || heart broken shayari