#TwiNkle_TwiNkle_LiTtle_StaR ⭐⭐
#End_ਕਰ_ਗਿਆ_Mera_ਵਾਲ਼ਾਂ_Yaar..
💖💖
#TwiNkle_TwiNkle_LiTtle_StaR ⭐⭐
#End_ਕਰ_ਗਿਆ_Mera_ਵਾਲ਼ਾਂ_Yaar..
💖💖
Reh gye sajde sajaunde husan sara mor lai gya 💔
si reh gye sajjna nu kharid de💔
Udhaar koi hor lai gya 💔
ਰਹਿ ਗੲੇ ਸਜਦੇ ਸਜਾਉਂਦੇ ਹੁਸਨ ਸਾਰਾ ਮੋਰ ਲੈ ਗਿਆ ।💔
ਸੀ ਰਹਿ ਗੲੇ ਸੱਜਣਾ ਨੂੰ ਖਰੀਦ ਦੇ💔
ਉਧਾਰ ਕੋਈ ਹੋਰ ਲੈ ਗਿਆ ।💔
Ishqe de ranga ch khedna e mein
Dua rabb ton har raza ch vi tu howe..!!
Mein jitta teri zindagi hou naam mere
Mein hara te saza ch vi tu Howe..!!
ਇਸ਼ਕੇ ਦੇ ਰੰਗਾਂ ‘ਚ ਖੇਡਣਾ ਏ ਮੈਂ
ਦੁਆ ਰੱਬ ਤੋਂ ਹਰ ਰਜ਼ਾ ‘ਚ ਵੀ ਤੂੰ ਹੋਵੇਂ..!!
ਮੈਂ ਜਿੱਤਾਂ ਤੇਰੀ ਜ਼ਿੰਦਗੀ ਹੋਊ ਨਾਮ ਮੇਰੇ
ਮੈਂ ਹਾਰਾਂ ‘ਤੇ ਸਜ਼ਾ ‘ਚ ਵੀ ਤੂੰ ਹੋਵੇਂ..!!