
Tere ishqe de sajjna asi rang maane..!!
Kis hadd takk tere naal mohobbat e hoyi
Mera dil Jane ja mera rabb Jane..!!

ਰੱਬ ਰੋਇਆ ਹੋਣਾ ,
ਅੱਜ ਖਵਾਜਾ ਵੀ ਥੱਲੇ ਆਇਆ ਹੋਣਾ ।
ਅੱਸਤ ਤੇਰੇ ਚੁੱਗ ਲਏ ,
ਮਾਂ – ਪਿਓ ਦਾ ਹਾਲ ਮਾੜਾ ਹੋਣਾ ।
ਤੂੰ ਉੱਪਰੋਂ ਦੇਖੇਂਗਾ ,
ਉਹ ਧਰਤੀ ਤੋਂ ਵੇਖਣ ਗੇ ।
ਤੇਰੀ ਨਿੱਕੀ ਜੇਹੀ ਢੇਰੀ ਕੋਲੇ ਬੈਠ ,
ਅੱਗ ਸੇਕਣ ਗੇ ।
ਰੂਹਾਂ ਟੁੱਟ ਗਈਆ ਸਭ ਦੀਆਂ ,
ਪਰ ਕਿਵੇਂ ਠੁਕਰਾਂ ਦਈਏ ,
ਮਰਜੀਆਂ ਰੱਬ ਦੀਆ ।
ਅੱਜ ਅੱਖ ਨੱਮ ਹੋਈ ,
ਨੱਵਜਾ ਥੱਮ ਗਈਆ ।
ਤੇਰੀ ਮੋਤ ਨੂੰ ਦੇਖ ਯਾਰਾਂ ,
ਰੂਹਾਂ ਕੰਬ ਗਈਆ । 💔
Thode je jhalle aa
Thode je kalle aa
kaiaan lai maadhe aa
te kaiyeaan lai change aa
ਥੋੜੇ ਜੇ ਝੱਲੇ ਆ
ਥੋੜੇ ਜੇ ਕੱਲੇ ਆ
ਕਈਆਂ ਲਈ ਮਾੜੇ ਆ
ਤੇ ਕਈਆਂ ਲਈ ਚੰਗੇ ਆ