Best Punjabi - Hindi Love Poems, Sad Poems, Shayari and English Status
Lambhe raste dilaa de || jazbaat shayari
ਮੈਂ ਜਜ਼ਬਾਤਾਂ ਨਾਲ ਲੋਕਾਂ ਨੂੰ ਜੋੜ ਲਿਆ
ਅਫ਼ਸੋਸ ਜੇ ਤੇਰੀ ਅੱਖਾਂ ਵਿੱਚੋਂ ਪਿਆਰ ਨੂੰ ਪੜ੍ਹ ਲੈਂਦਾ
ਗੁੱਸਾ ਬਹੁਤ ਚੀਜ਼ਾਂ ਮੇਰੇ ਲਈ ਖ਼ਰਾਬ ਕਰ ਗਿਆ
ਖੱਤਰੀ ਨੂੰ ਹਰ ਵਕਤ ਯਾਦਾਂ ਦਾ ਵਾਪਰੋਲਾ ਤੜਫਾਉਂਦਾ
𝕂ℍ𝔸𝕋ℝ𝕀♠
Title: Lambhe raste dilaa de || jazbaat shayari
Tere bullan te kade saada naa || Shayari love Sad punjabi
ਮੈ ਜਾਣ ਦੀ ਸੀ ਚੰਗੀ ਤਰੇ ਕਿ ਆਪਣੇ ਰਸਤੇ ਹੋ ਨਾ ਇੱਕ ਸਕਦੇ ,
ਇਸੇ ਲਈ ਮੈਂ ਕਦੇ ਤੈਨੂੰ ਕੋਈ ਖ਼ਤ ਪਾਇਆ ਹੀ ਨਹੀਂ ,
ਅੱਜ ਹਿੰਮਤ ਕਰਕੇ ਚਹੁੰਦੀ ਗਲ ਕਰਨੀ ਸਾ ,
ਪਰ ਤੇਰਾ ਕੋਈ ਹੁੰਗਾਰਾ ਆਇਆ ਹੀ ਨੀ ,
ਅੱਜ ਡੁੱਬ ਗਈਆਂ ਸਭ ਸਦਰਾਂ ਮੇਰਿਆ
ਜਦੋਂ ਦੇਖਿਆ ਤੇਰੇ ਬੁੱਲਾਂ ਤੇ ਤਾਂ ਕਦੀ ਸਾਡਾ ਨਾਮ ਆਇਆ ਹੀ ਨਹੀਂ

