
Yaad ch mar mar akh bhari..!!
Peedh vi jarn jionde jee marn
Mohobbat jinni dilon Kari..!!
Ajh badhe time baad use raah ton guzar reha haan
Jithon nike hundeyaa roj guzereyaa karda si
bas farak inna udon modheyaan te kitaaba naal bhare bag da bojh c
par ajh jimewaariyaan da te tensionaa da bojh aa
ਅੱਜ ਬੜੇ ਟਾਇਮ ਬਾਆਦ ਉਸੇ ਰਾਹ ਤੋਂ ਗੁਜਰ ਰਿਹਾ ਹਾਂ
ਜਿੱਥੋ ਨਿੱਕੇ ਹੁੰਦਿਆਂ ਰੋਜ ਗੁਜਰਿਆ ਕਰਦਾ ਸੀ
ਬਸ ਫਰਕ ਇੰਨਾ ਉਦੋਂ ਮੋਡਿਅਾਂ ਤੇ ਕਤਾਬਾਂ ਨਾਲ ਭਰੇ ਬੈਗ ਦਾ ਬੋਝ ਸੀ
ਪਰ ਅੱਜ ਜਿੰਮੇਵਾਰੀਆਂ ਦਾ ਤੇ ਟੈਂਸ਼ਨਾਂ ਦਾ ਬੋਝ ਹੈå।…
Chaare paase hoyia hnera
Menu tera chehra taan vi dikhe👀
Likh likh shayari tere te bhar gyian kayi kitaba
Kyi shayar tere te shayari taa vi likhe ✍
Husan tere nu jo jahir kar dewe
Edda de shabdan nu koi pro nhi sakda 😘
Jhan ch dekh lye kyi chehre mein
Menu hun lagda e koi tere chehre warga sohna nhi ho sakda 😍
ਚਾਰੇ ਪਾਸੇ ਹੋਇਆ ਹਨੇਰਾ
ਮੈਨੂੰ ਤੇਰਾ ਚਿਹਰਾ ਤਾਂ ਵੀ ਦਿਖੇ👀
ਲਿਖ ਲਿਖ ਸ਼ਾਇਰੀ ਤੇਰੇ ਤੇ ਭਰ ਗਈਆਂ ਕਈ ਕਿਤਾਬਾਂ
ਕਈ ਸ਼ਾਇਰ ਤੇਰੇ ਤੇ ਸ਼ਾਇਰੀ ਤਾਂ ਵੀ ਲਿਖੇ✍
ਹੁਸਨ ਤੇਰੇ ਨੂੰ ਜੋ ਜ਼ਾਹਿਰ ਕਰ ਦੇਵੇ
ਇੱਦਾਂ ਦੇ ਸ਼ਬਦਾਂ ਨੂੰ ਕੋਈ ਪਰੋ ਨਹੀਂ ਸਕਦਾ😘
ਜਹਾਨ ‘ਚ ਦੇਖ ਲਏ ਕਈ ਚਿਹਰੇ ਮੈਂ
ਮੈਨੂੰ ਹੁਣ ਲਗਦਾ ਏ ਕੋਈ ਤੇਰੇ ਚਿਹਰੇ ਵਰਗਾ ਸੋਹਣਾ ਨਹੀਂ ਹੋ ਸਕਦਾ😍