
Jinhe na to hamari kadar hoti hai
Or Na fikar💔..!!
Enjoy Every Movement of life!

Kujh lok jo apne nahi san
mere dil nu apne lagn laghe
te kujh jo apne san
ohna val dil ne kade vekheyaa na
ਕੁਝ ਲੋਕ ਜੋ ਆਪਣੇ ਨਹੀਂ ਸਨ
ਮੇਰੇ ਦਿਲ ਨੂੰ ਆਪਣੇ ਲੱਗਣ ਲੱਗੇ
ਤੇ ਕੁਝ ਜੋ ਆਪਣੇ ਸਨ
ਉਹਨਾ ਵੱਲ ਦਿਲ ਨੇ ਕਦੇ ਵੇਖਿਆ ਨਾ
Hun taa eh hanju v puchhde ne
ki hoeyaa kaun si
jine saada jeena aukh kar dita
ਹੁਣ ਤਾਂ ਐਹ ਹੰਜੂ ਵੀ ਪੁਛਦੇ ਨੇ
ਕੀ ਹੋਇਆ ਕੋਨ ਸੀ
ਜਿਨੇ ਸਾਡਾ ਜਿਨਾਂ ਔਖਾ ਕਰ ਦਿੱਤਾ
ਗੁਰੂ ਗਾਬਾ 🌷