Satt dil te dhoongi badhi vaji aa
ni jo shayar bna chali aa
kalam chakni nahi c
aah tutti yaari teri chakwa chali aa
oh bol mere hanjuaa wangu kapi ute dige aa
oh sehaj ne likhne nahi c
oh tu aap likhwa chali aa
sat dil te dhoongi badhi vajhi aa
ni jo shayar bna chali aa
ni jo shayar bna chali aa
ਸਟ ਦਿਲ ਤੇ ਡੂੰਗੀ ਬੜੀ ਵਜੀ ਆ …
ਨੀ ਜੋ ਸ਼ਾਇਰ ਬਣਾ ਚਲੀ ਆ…
ਕਲਮ ਚਕਣੀ ਨਹੀਂ ਸੀ
ਆਹ ਟੁੱਟੀ ਯਾਰੀ ਤੇਰੀ ਚਕਵਾ ਚਲੀ ਆ…
ਉਹ ਬੋਲ ਮੇਰੇ ਹੰਜੂਆ ਵਾਂਗੂ ਕਾਪੀ ਉਤੇ ਡਿੱਗੇ ਆ
ਉਹ ਸਹਿਜ ਨੇ ਲਿਖਣਾ ਨਹੀਂ ਸੀ…
ਉਹ ਤੂ ਆਪ ਲਿਖਵਾ ਚਲੀ ਆ…
ਸਟ ਦਿਲ ਤੇ ਡੂੰਗੀ ਬੜੀ ਵਜੀ ਆ
ਨੀ ਜੋ ਸ਼ਾਇਰ ਬਣਾ ਚਲੀ ਆ…
ਨੀ ਜੋ ਸ਼ਾਇਰ ਬਣਾ ਚਲੀ ਆ…
-ਸਹਿਜ✍️
Ohde ranga vich rangdi haan khud nu
Oh soohe rang khaas warga..!!
Ohde khayalan di chashni ch dubbi haan
Oh gud di mithaas warga..!!
ਉਹਦੇ ਰੰਗਾਂ ਵਿੱਚ ਰੰਗਦੀ ਹਾਂ ਖੁਦ ਨੂੰ
ਉਹ ਸੂਹੇ ਰੰਗ ਖ਼ਾਸ ਵਰਗਾ..!!
ਉਹਦੇ ਖਿਆਲਾਂ ਦੀ ਚਾਸ਼ਨੀ ‘ਚ ਡੁੱਬੀ ਹਾਂ
ਉਹ ਗੁੜ ਦੀ ਮਿਠਾਸ ਵਰਗਾ..!!