
Enjoy Every Movement of life!
Na khwahish koi bachi Na jion di tamanna,
Duniya fer vi avein rahegi… jiwe shad ke chlla 💯
ਨਾ ਖੁਆਹਿਸ਼ ਕੋਈ ਬਚੀ ਨਾ ਜਿਉਣ ਦੀ ਤਮੰਨਾ,
ਦੁਨੀਆ ਫਿਰ ਵੀ ਐਵੇਂ ਰਹੇਗੀ… ਜਿਵੇਂ ਛੱਡ ਕੇ ਚੱਲਾ 💯
Udhde khuaban nu bunan te lagga
Shudaai dil te zor na koi..!!
Zehan tere ch kahe aadat ban vassna
Ke tere bina esnu hor na koi..!!
ਉੱਧੜੇ ਖ਼ੁਆਬਾਂ ਨੂੰ ਬੁਣਨ ਤੇ ਲੱਗਾ
ਸ਼ੁਦਾਈ ਦਿਲ ਤੇ ਜ਼ੋਰ ਨਾ ਕੋਈ..!!
ਜ਼ਹਿਨ ਤੇਰੇ ‘ਚ ਕਹੇ ਆਦਤ ਬਣ ਵੱਸਣਾ
ਕਿ ਤੇਰੇ ਬਿਨਾਂ ਇਸਨੂੰ ਹੋਰ ਨਾ ਕੋਈ..!!