Never trust those who run after their minds and change from time to time, their heart will be with you today, and tommorow will be someone else trust only on waheguru not in selfish relationship ❤️
Never trust those who run after their minds and change from time to time, their heart will be with you today, and tommorow will be someone else trust only on waheguru not in selfish relationship ❤️
Pyar jo sachmuch mein pyar hota hai,
Jivan mein kewal ek baar hota hai
Nigahon ke milte hi dil mil jaye
Esa zindagi mein ek baar hota hai🥀
प्यार जो सचमुच में प्यार होता है,
जीवन में केवल एक बार होता है,
निगाहों के मिलते ही दिल मिल जाये,
ऐसा ज़िंदगी में केवल एक बार होता है 🥀
Akhra vich likh k tainu
takda rehna me
ਅੱਖਰਾਂ ਵਿੱਚ ਲਿਖਕੇ ਤੈਨੂੰ
ਤੱਕਦਾ ਰਹਿੰਨਾ ਮੈਂ
ਦਿਲ ਵਿੱਚ ਦੱਬੇ ਜੋ ਜਜ਼ਬਾਤ ਮੇਰੇ
ਤੈਨੂੰ ਕਲਮ ਰਾਹੀ ਕਹਿੰਦਾ ਮੈਂ
ਮਿੱਸ ਕਰਦਾ ਤੈਨੂੰ ਜਿੰਦਗੀ ਵਿੱਚ
ਉੱਠਦਾ ਤੇ ਬਹਿੰਦਾ ਮੈਂ
ਕੋਈ ਸ਼ਬਦ ਨੀ ਕਿ ਸੰਗਰੁਰ ਵਾਲਾ ਦੱਸ ਸਕੇ
❤️ ਤੇਰੀ ਹਰ ਪਲ ਦੂਰੀ ਕਿੱਦਾ ਸਹਿੰਦਾ ਮੈਂ❤️
✍️Roop sidhu