Everyday is a bank account, and time is our currency.
No one is rich, no one is poor, we’ve got 24 hours each
Everyday is a bank account, and time is our currency.
No one is rich, no one is poor, we’ve got 24 hours each
Tenu ta taras Na aaya ehna komal akhiyan te
Hnju ajj bhre ne kidda duniya ne takkiya ne..!!
Chad ditte gile eh krne jad fark hi tenu penda naa
Bhull jande asi v tenu je saah vich saah tu lenda naa😢..!!
ਤੈਨੂੰ ਤਾਂ ਤਰਸ ਨਾ ਆਇਆ ਇਹਨਾਂ ਕੋਮਲ ਅੱਖੀਆਂ ਤੇ
ਹੰਝੂ ਅੱਜ ਭਰੇ ਨੇ ਕਿੱਦਾਂ ਦੁਨੀਆਂ ਨੇ ਤੱਕੀਆਂ ਨੇ..!!
ਛੱਡ ਦਿੱਤੇ ਇਹ ਗਿਲੇ ਕਰਨੇ ਜਦ ਫਰਕ ਹੀ ਤੈਨੂੰ ਪੈਂਦਾ ਨਾ
ਭੁੱਲ ਜਾਂਦੇ ਅਸੀਂ ਵੀ ਤੈਨੂੰ ਜੇ ਸਾਹ ਵਿੱਚ ਸਾਹ ਤੂੰ ਲੈਂਦਾ ਨਾ😢..!!
Ik geet yaara te likhna aa
hor kai visheyaa te likh laye ne
geetkaar kahaunda ajhkal me
tarja vich akhar banne sikh laye ne
ਇੱਕ ਗੀਤ ਯਾਰਾਂ ਤੇ ਲਿਖਣਾ ਆ
ਹੋਰ ਕਈ ਵਿਸ਼ਿਆਂ ਤੇ ਲਿਖ ਲਏ ਨੇ
ਗੀਤਕਾਰ ਕਹਾਉਂਦਾ ਅੱਜਕਲ੍ਹ ਮੈ
ਤਰਜਾ ਵਿਚ ਅੱਖਰ ਬੰਨ੍ਹਣੇ ਸਿੱਖ ਲਏ ਨੇ..!!
Harwinder likhari