Submit Shayari and win prizes, check details
Tu Russ ja
Bhawein shadd ke chla ja sajjna
Meri mohobbat abad rahegi tere lyi..!!
ਤੂੰ ਰੁੱਸ ਜਾ
ਭਾਵੇਂ ਛੱਡ ਕੇ ਚਲਾ ਜਾ ਸੱਜਣਾ
ਮੇਰੀ ਮੋਹੁੱਬਤ ਆਬਾਦ ਰਹੇਗੀ ਤੇਰੇ ਲਈ..!!
Tu akhon ohle hoyia || sad shayari || punjabi shayari
Tu akhon ohle hoyia ronde rahe nain sajjna
Tenu paun de dilase kiteyon lain sajjna
Hun Na nind aawe Na chain sajjna
Dil tadpada rahe din rain sajjna
ਤੂੰ ਅੱਖੋਂ ਓਹਲੇ ਹੋਇਆਂ ਰੋਂਦੇ ਰਹੇ ਨੈਣ ਸੱਜਣਾ
ਤੈਨੂੰ ਪਾਉਣ ਦੇ ਦਿਲਾਸੇ ਕਿਤਿਓਂ ਲੈਣ ਸੱਜਣਾ
ਹੁਣ ਨਾ ਨੀਂਦ ਆਵੇ ਨਾ ਚੈਨ ਸੱਜਣਾ
ਦਿਲ ਤੜਪਦਾ ਰਹੇ ਦਿਨ ਰੈਣ ਸੱਜਣਾ..!!