Asi aashiq ohde jihde aage☺️
Kayenaat vi jhukdi e😇..!!
Sadi taan janntan di jannat vi😍
Ohde kadma vich digdi e❤️..!!
ਅਸੀਂ ਆਸ਼ਿਕ ਉਹਦੇ ਜਿਹਦੇ ਅੱਗੇ ☺️
ਕਾਇਨਾਤ ਵੀ ਝੁਕਦੀ ਏ😇..!!
ਸਾਡੀ ਤਾਂ ਜੰਨਤਾਂ ਦੀ ਜੰਨਤ ਵੀ😍
ਉਹਦੇ ਕਦਮਾਂ ਵਿੱਚ ਡਿੱਗਦੀ ਏ❤️..!!
Asi aashiq ohde jihde aage☺️
Kayenaat vi jhukdi e😇..!!
Sadi taan janntan di jannat vi😍
Ohde kadma vich digdi e❤️..!!
ਅਸੀਂ ਆਸ਼ਿਕ ਉਹਦੇ ਜਿਹਦੇ ਅੱਗੇ ☺️
ਕਾਇਨਾਤ ਵੀ ਝੁਕਦੀ ਏ😇..!!
ਸਾਡੀ ਤਾਂ ਜੰਨਤਾਂ ਦੀ ਜੰਨਤ ਵੀ😍
ਉਹਦੇ ਕਦਮਾਂ ਵਿੱਚ ਡਿੱਗਦੀ ਏ❤️..!!
Waqt bura hai ya bure hum ho gye
In ankhon mein ansuyon ke siwa kuch nhi hota
Has leta hu logo ko dikhane ke liye
Vese to dard ki kitaab hai meri zindagi 💔
वक्त बुरा है या बुरे हम हो गए
इन आंखों में आंसुओं के सिवा कुछ नही होता
हँस लेता हूं लोगों को दिखाने के लिए,
वैसे तो दर्द की किताब है मेरी जिंदगी💔
kalam chalauni kehrri saukhi e
gal banauni kehrri saukhi e
dil di gal akhraan raahi
samjauni kehri saukhi e..
ਕਲਮ ਚਲਾਉਣੀ ਕਿਹੜੀ ਸੌਖੀ ਏ,
ਗੱਲ ਬਣਾਉਣੀ ਕਿਹੜੀ ਸੌਖੀ ਏ,
ਦਿਲ ਦੀ ਗੱਲ ਅੱਖਰਾਂ ਰਾਹੀਂ
ਸਮਝਾਉਣੀ ਕਿਹੜੀ ਸੌਖੀ ਏ…..