Skip to content

Ohnu meri yaad aayi || love punjabi status

Chehre ton haase udd gye
Dil ch khamoshi shaai aa
Ohde shehr di hawa menu dass rhi aa
Ke ohnu ajj ek vaar fir ton meri yaad aayi aa..

ਚਿਹਰੇ ਤੋਂ ਹਾਸੇ ਉੱਡ ਗਏ
ਦਿਲ ‘ਚ ਖਾਮੋਸ਼ੀ ਛਾਈ ਆ
ਉਹਦੇ ਸ਼ਹਿਰ ਦੀ ਹਵਾ ਮੈਨੂੰ ਦੱਸ ਰਹੀ ਆ
ਕਿ ਉਹਨੂੰ ਅੱਜ ਇੱਕ ਵਾਰ ਫਿਰ ਤੋਂ ਮੇਰੀ ਯਾਦ ਆੲੀ ਆ…. gumnaam ✍️✍️

Title: Ohnu meri yaad aayi || love punjabi status

Best Punjabi - Hindi Love Poems, Sad Poems, Shayari and English Status


Teri jaan nu || 2 lines sad status

baahi mera choodha pe gya
koi le gya viaah ke teri jaan nu

ਬਾਹੀ ਮੇਰਾ ਚੂੜਾ ਪੈ ਗਿਆ😔
ਕੋਈ ਲੈ ਗਿਆ ਵਿਆਹ ਕੇ ਤੇਰੀ ਜਾਨ ਨੂੰ😭 

ਜੱਸੀ ਸੋਮਲ 🥀

Title: Teri jaan nu || 2 lines sad status


Meri chahat || love Punjabi shayari || two line shayari

Rabba meri chaht da mull💞 zaroor payi ❣️
Ohne ki payea👆 te ki khoyea💎 ehsaas zaroor krayi…..💯🙏

ਰੱਬਾ ਮੇਰੀ ਚਾਹਤ ਦਾ ਮੁੱਲ 💞 ਜਰੂਰ ਪਾਈ ❣️
ਉਹਨੇ ਕੀ ਪਾਇਆ👆 ਤੇ ਕੀ ਖੋਇਆ 💎 ਅਹਿਸਾਸ ਜਰੂਰ ਕਰਾਈ…..💯🙏

Title: Meri chahat || love Punjabi shayari || two line shayari