Enjoy Every Movement of life!
Asin jamane wal kade kyaal nai karde
jithe zameer na manne
othe salam nai karde
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ,
ਉੱਥੇ ਸਲਾਮ ਨੀ ਕਰਦੇ..
Chal hun bhul ja puraani
gallan karn da ki faiyda
dukha ton begair kujh milna ni
te fer ohna nu yaad karn da ki faiyda
ਚਲ ਹੁਣ ਭੁਲ ਜਾ ਪੁਰਾਣੀ
ਗਲਾਂ ਕਰਣ ਦਾ ਕੀ ਫਾਇਦਾ
ਦੁਖਾਂ ਤੋਂ ਬਗੈਰ ਕੁੱਝ ਮਿਲਣਾ ਨੀ
ਤਾਂ ਫੇਰ ਓਹਣਾ ਨੂੰ ਯਾਦ ਕਰਣ ਦਾ ਕੀ ਫਾਇਦਾ
—ਗੁਰੂ ਗਾਬਾ 🌷