
Ke khud nu mazboot karde karde mein pathar ban jawa..!!
Ehna dooriyaan nu kade judai na samji
bulaan diyaan khamoshiyaan nu saadi ruswayi na samji
ek ek pal yaad karanga tainu
jekar muk gya tan sade mukne nu bewafai na samji
ਇਹਨਾਂ ਦੂਰੀਆਂ ਨੂੰ ਕਦੇ ਜੁਦਾਈ ਨਾ ਸਮਝੀ
ਬੁਲ੍ਹਾਂ ਦੀਆਂ ਖਾਮੋਸ਼ੀਆਂ ਨੂੰ ਕਦੇ ਸਾਡੀ ਰੁਸਵਾਈ ਨਾ ਸਮਝੀ
ਇਕ ਇਕ ਪਲ ਯਾਦ ਕਰਾਂਗਾ ਤੈਨੂੰ
ਜੇਕਰ ਮੁਕ ਗਿਆ ਤਾਂ ਸਾਡੇ ਮੁਕਨੇ ਨੂੰ ਬੇਵਫਾਈ ਨਾ ਸਮਝੀ
dil te likhiyaa jo ohda naam, oh kade nio mitnaa
jind muk jawegi ik din, ho javegi sawah
par vekhi tu, tera naam nio mitna
ਦਿਲ ਤੇ ਲਿਖਿਆ ਜੋ ਉਹਦਾ ਨਾਮ, ਉਹ ਕਦੇ ਨਿਓ ਮਿਟਣਾ
ਜਿੰਦ ਮੁਕਜਾਵੇਗੀ ਇਕ ਦਿਨ, ਹੋ ਜਾਵੇਗੀ ਸਵਾਹ
ਪਰ ਵੇਖੀ ਤੂੰ, ਤੇਰੇ ਨਾਮ ਨਿਓ ਮਿਟਣਾ