nafrat aakadh
tyaag ke hi mel hunda rooha da
jhukna hi painda sajjna
paani peen lai khooha da
ਨਫ਼ਰਤ ਆਕੜ…..
ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ
ਝੁਕਣਾ ਹੀ ਪੈਂਦਾ ਸਜਨਾ
ਪਾਣੀ ਪੀਣ ਲਈ ਖੂਹਾਂ ਦਾ❤️💯
nafrat aakadh
tyaag ke hi mel hunda rooha da
jhukna hi painda sajjna
paani peen lai khooha da
ਨਫ਼ਰਤ ਆਕੜ…..
ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ
ਝੁਕਣਾ ਹੀ ਪੈਂਦਾ ਸਜਨਾ
ਪਾਣੀ ਪੀਣ ਲਈ ਖੂਹਾਂ ਦਾ❤️💯
eh ishq mere da das ki si kasoor
das taa sahi sajjna tu kaato si mazboor
je idha hi chhadna c taa
tu mere naal pyaar na karda
changi bhali meri zindagi nu barbaad na karda
ਐਹ ਇਸ਼ਕ ਮੇਰੇ ਦਾ ਦਸ ਕੀ ਸੀ ਕਸੂਰ
ਦਸ ਤਾਂ ਸਹੀ ਸਜਣਾਂ ਤੂੰ ਕਾਤੋ ਸੀ ਮਜਬੂਰ
ਜੇ ਇਦਾਂ ਹੀ ਛੱਡਣਾ ਸੀ ਤਾਂ
ਤੂੰ ਮੇਰੇ ਨਾਲ ਪਿਆਰ ਨਾਂ ਕਰਦਾ ਐਹ
ਚੰਗੀ ਭਲੀ ਮੇਰੀ ਜ਼ਿੰਦਗੀ ਨੂੰ ਬਰਬਾਦ ਨਾ ਕਰਦਾ
—ਗੁਰੂ ਗਾਬਾ 🌷
Sochan di ladaai te yaadan da tufaan
Mere andar rehan chalde jeo judh ghamsan..!!
ਸੋਚਾਂ ਦੀ ਲੜਾਈ ਤੇ ਯਾਦਾਂ ਦਾ ਤੂਫ਼ਾਨ
ਮੇਰੇ ਅੰਦਰ ਰਹਿਣ ਚੱਲਦੇ ਜਿਉਂ ਯੁੱਧ ਘਮਸਾਨ..!!