Enjoy Every Movement of life!
dukhaa nu peena sikh gaye
akele jina sikh gaye
haashiyaa de pishe rakh
darda nu chhipauna sikh gaye
ਦੁਖਾਂ ਨੂੰ ਪੀਣਾ ਸਿੱਖ ਗਏ
ਅਕੇਲੇ ਜਿਨਾਂ ਸਿੱਖ ਗਏ
ਹਾਸ਼ੀਆ ਦੇ ਪਿੱਛੇ ਰੱਖ
ਦਰਦਾਂ ਨੂੰ ਛਿਪਾਉਣਾ ਸਿੱਖ ਗਏ
—ਗੁਰੂ ਗਾਬਾ 🌷
Bakhubi nibhaya e asool mohobbat ne apna
Tere vich tu baki nhi e
Te mere vich mein😇..!!
ਬਾਖੂਬੀ ਨਿਭਾਇਆ ਏ ਅਸੂਲ ਮੋਹੁੱਬਤ ਨੇ ਆਪਣਾ
ਤੇਰੇ ਵਿੱਚ ਤੂੰ ਬਾਕੀ ਨਹੀਂ ਏਂ
ਤੇ ਮੇਰੇ ਵਿੱਚ ਮੈਂ😇..!!