Skip to content

Pyaar Nu Pyarr Keh Dena Hi Bathera Nahi Hunda

Bina Suraj De Kade Savera Nahi Hunda
Jinvein Raat De Bina Hanera Nahi Hunda
Nibhauna Painda Ae Rishteyan Nu
Sirf Pyaar Nu Pyarr Keh Dena Hi Bathera Nahi Hunda

Title: Pyaar Nu Pyarr Keh Dena Hi Bathera Nahi Hunda

Best Punjabi - Hindi Love Poems, Sad Poems, Shayari and English Status


Mohobbat || mohobbat shayari || hindi shayari

Mere dil mein tumhare liye kitni mohobbat hai agar ye janna hai
To ekbaar apna dil mere dil par rakh kar dekho ❤️🥀

मेरे दिल में तुम्हारे लिए कितनी मोहब्बत है अगर ये जानना है
तो एकबार अपना दिल मेरे दिल पर रख कर देखो ❤️🥀

Title: Mohobbat || mohobbat shayari || hindi shayari


Othe mehkaa aun teriyaa || punjabi poetry

ਕੁਝ ਤਾ ਲੱਗਦਿਆਂ ਨੇ ਤੇਰਿਆਂ
ਮਾਨਾਂ ਅੱਖੀਆ ਜੋ ਮੇਰਿਆ
ਮਾਨਾਂ ਐਵੇ ਕਾਹਤੋ ਕਰਦਾ ਏ
ਇਸਕ ਚ ਹੇਰਾਂ ਫੇਰਿਆ
ਆਜਾ ਗੱਲਾਂ ਕਰਿਏ
ਕੁਝ ਤੇਰਿਆਂ ਤੇ ਮੇਰਿਆ
ਐਵੇਂ ਕਾਹਤੋ ਪਾਉਣਾ ਏ
ਮਾਨਾਂ ਇਸਕੇ ਚ ਢੇਰਿਆ
ਜਿਥੋਂ ਦੀ ਤੂੰ ਲੱਗਦਾ ਏ
ਉਥੋਂ ਮਹਿਕਾਂ ਆਉਣ ਤੇਰਿਆ
ਕੁਝ ਤਾ ਲੱਗਦਿਆਂ ਨੇ ਤੇਰਿਆਂ
ਮਾਨਾਂ ਅੱਖੀਆ ਜੋ ਮੇਰਿਆ….

Title: Othe mehkaa aun teriyaa || punjabi poetry