Khwaab tere jagonde ne
Tu aawe na aawe na
Tere dhoke nit nit onde ne
Rooh tardpe rooh tardpe meri
menu den na sovan yaada
Yaadaa teriyan akha rovan
Khwaab tere jagonde ne
Tu aawe na aawe na
Tere dhoke nit nit onde ne
Rooh tardpe rooh tardpe meri
menu den na sovan yaada
Yaadaa teriyan akha rovan
Asi v sajjna di jaan hunde si
rabb jidhe sajjana te maan hunde si
sardaari hundi si sohne sajjna de naal
preet saaddi sajjana de naal pehchaan hundi
ਅਸੀ ਵੀ ਸੱਜਣਾ ਦੀ ਜਾਨ ਹੁੰਦੇ ਸੀ
ਰੱਬ ਜਿੱਡੇ ਸੱਜਣਾ ਤੇ ਮਾਣ ਹੁੰਦੇ ਸੀ
ਸਰਦਾਰੀ ਹੁੰਦੀ ਸੀ ਸੋਹਣੇ ਸੱਜਣਾ ਦੇ ਨਾਲ
ਪ੍ਰੀਤ ਸਾਡੀ ਸੱਜਣਾ ਦੇ ਨਾਲ ਪਹਿਚਾਣ ਹੁੰਦੀ ਸੀ
ਭਾਈ ਰੂਪਾ
Mere saahan de vich sajjna
Tere saahan di khusboo hai😍..!!
Tere bgair ki jiona
Mere rom rom vich tu hai♥..!!
ਮੇਰੇ ਸਾਹਾਂ ਦੇ ਵਿੱਚ ਸੱਜਣਾ
ਤੇਰੇ ਸਾਹਾਂ ਦੀ ਖੁਸ਼ਬੂ ਹੈ😍..!!
ਤੇਰੇ ਬਗੈਰ ਕੀ ਜਿਉਣਾ
ਮੇਰੇ ਰੋਮ ਰੋਮ ਵਿੱਚ ਤੂੰ ਹੈ♥..!!