
Kahda chann jehe mukh naal pyar payi bethe haan..!!
Ki farak painda e..??
Mere hon na hon naal
Mere hassan ja ron naal..!!
ਕੀ ਫ਼ਰਕ ਪੈਂਦਾ ਏ..??
ਮੇਰੇ ਹੋਣ ਨਾ ਹੋਣ ਨਾਲ
ਮੇਰੇ ਹੱਸਣ ਜਾਂ ਰੋਣ ਨਾਲ..!!
Hoyian rooh nu khushiyan Tenu chahun naal sajjna..!!
Sohni hoyi zindagi tere aun naal sajjna..!!
ki karna eh duniya de sath ton। hun
Asi ta zinda haan ikk tere hon naal sajjna..!!
ਹੋਈਆਂ ਰੂਹ ਨੂੰ ਖੁਸ਼ੀਆਂ ਤੈਨੂੰ ਚਾਹੁਣ ਨਾਲ ਸੱਜਣਾ..!!
ਸੋਹਣੀ ਹੋਈ ਜ਼ਿੰਦਗੀ ਤੇਰੇ ਆਉਣ ਨਾਲ ਸੱਜਣਾ..!!
ਕੀ ਕਰਨਾ ਇਹ ਦੁਨੀਆਂ ਦੇ ਸਾਥ ਤੋਂ ਹੁਣ
ਅਸੀਂ ਤਾਂ ਜ਼ਿੰਦਾ ਹਾਂ ਇੱਕ ਤੇਰੇ ਹੋਣ ਨਾਲ ਸੱਜਣਾ..!!