Skip to content

Rang fikka pai Jana || sad shayari || sad but true shayari

Chdeya gurhi mohobbat da Jo tere te
Rang fikka dekhi pai Jana..!!
Menu pta eh kismat chandari ne
tenu methon kho k le Jana..!!

ਚੜ੍ਹਿਆ ਗੂੜ੍ਹੀ ਮੋਹੁੱਬਤ ਦਾ ਜੋ ਤੇਰੇ ‘ਤੇ
ਰੰਗ ਫਿੱਕਾ ਦੇਖੀਂ ਪੈ ਜਾਣਾ..!!
ਮੈਨੂੰ ਪਤਾ ਇਹ ਕਿਸਮਤ ਚੰਦਰੀ ਨੇ
ਤੈਨੂੰ ਮੈਥੋਂ ਖੋਹ ਕੇ ਲੈ ਜਾਣਾ..!!

Title: Rang fikka pai Jana || sad shayari || sad but true shayari

Best Punjabi - Hindi Love Poems, Sad Poems, Shayari and English Status


G BHAR K VEKH || Sad Status punjabi

Kade tu keha c
g bhar k vekh liya kar mainu
hun tan akh bhar jandi aa
par tu nazar na aundi

ਕਦੇ ਤੂੰ ਕਿਹਾ ਸੀ
ਜੀ ਭਰ ਕੇ ਵੇਖ ਲਿਆ ਕਰ ਮੈਨੂੰ
ਹੁਣ ਤਾਂ ਅੱਖ ਭਰ ਜਾਂਦੀ ਆ
ਪਰ ਤੂੰ ਨਜ਼ਰ ਨਾ ਆਉਂਦੀ

Title: G BHAR K VEKH || Sad Status punjabi


Khaas tohfa || Ijjat || A thought in punjabi

ਇੱਕ ਕੁੜੀ ਨੂੰ ਦਿੱਤੇ ਜਾਣ ਵਾਲੇ ਤੋਹਫਿਆਂ ਵਿੱਚੋਂ ਸਭ ਤੋਂ ਜ਼ਿਆਦਾ ਅਨਮੋਲ ਤੇ ਖਾਸ ਤੋਹਫਾ ਹੁੰਦਾ ਹੈ “ਇੱਜ਼ਤ” ਤੇ ਇਹ ਤੋਹਫਾ ਦੇਣ ਦੀ “ਔਕਾਤ” ਹਰ ਕਿਸੇ ‘ਚ ਨਹੀਂ ਹੁੰਦੀ ਸਿਰਫ ਸਾਫ ਨੀਅਤ ਦੇ ਮਰਦ ਹੀ ਇਹ ਦੇ ਸਕਦੇ ਨੇ।

Title: Khaas tohfa || Ijjat || A thought in punjabi