Best way to earn respect is to treat others with respect
Enjoy Every Movement of life!
Best way to earn respect is to treat others with respect
Ishq di bhedi chahat di zanzeer e
me chahundi haa tainu agge meri takdeer e
ਇਸ਼ਕ਼ ਦੀ ਬੇੜੀ ਚਾਹਤ ਦੀ ਜੰਜ਼ੀਰ ਏ ,
ਮੈਂ ਚਾਹੁੰਦੀ ਹਾਂ ਤੈਨੂੰ ਅੱਗੇ ਮੇਰੀ ਤਕਦੀਰ ਏ |
Mere dil di har kahani da vazood tu hai
har shaam varde khaareyaan di boond tu hai
mere adhoore khawaban di neend tu hai
meri shayari de alfazan di umeed tu hai
ਮੇਰੇ ਦਿਲ ਦੀ ਹਰ ਕਹਾਣੀ ਦਾ ਵਾਜੂਦ ਤੂੰ ਹੈ
ਹਰ ਸ਼ਾਮ ਵਰਦੇ ਖਾਰਿਆਂ ਦੀ ਬੂੰਦ ਤੂੰ ਹੈ
ਮੇਰੇ ਅਧੂਰੇ ਖਵਾਬਾਂ ਦੀ ਨੀਂਦ ਤੂੰ ਹੈ
ਮੇਰੀ ਸ਼ਾਇਰੀ ਦੇ ਅਲਫਾਜ਼ਾਂ ਦੀ ਉਮੀਦ ਤੂੰ ਹੈ