
Eh mere nahi, meri rooh de alfaaz ne
ehna utte mera nahi, mere dil da raaz hai
te mere dil te
usda raaz hai
Eh mere nahi, meri rooh de alfaaz ne
ehna utte mera nahi, mere dil da raaz hai
te mere dil te
usda raaz hai
Oh yaadan de vich mehakda e
Oh khuaban de vich jhalkada e😇..!!
Oh hawawan vich mauzood hai
Dil vich ohi dhadkda e❤️..!!
ਉਹ ਯਾਦਾਂ ਦੇ ਵਿੱਚ ਮਹਿਕਦਾ ਹੈ
ਉਹ ਖੁਆਬਾਂ ਦੇ ਵਿੱਚ ਝਲਕਦਾ ਹੈ😇..!!
ਉਹ ਹਵਾਵਾਂ ਵਿੱਚ ਮੌਜ਼ੂਦ ਹੈ
ਦਿਲ ਵਿੱਚ ਓਹੀ ਧੜਕਦਾ ਹੈ❤️..!!
Mehsus Na kareya tu dard pyar mera
Peerhan meriyan kde dil nu tu layian Na..!!
Duniya nu samjha asi ki kar lende
Jad tenu hi samjha aayian naa..!!
ਮਹਿਸੂਸ ਨਾ ਕਰਿਆ ਤੂੰ ਦਰਦ ਪਿਆਰ ਮੇਰਾ
ਪੀੜਾਂ ਮੇਰੀਆਂ ਕਦੇ ਦਿਲ ਨੂੰ ਤੂੰ ਲਾਈਆਂ ਨਾ..!!
ਦੁਨੀਆਂ ਨੂੰ ਸਮਝਾ ਕੇ ਅਸੀਂ ਕੀ ਕਰ ਲੈਂਦੇ
ਜਦ ਤੈਨੂੰ ਹੀ ਸਮਝਾਂ ਆਈਆਂ ਨਾ..!!