Kyon bahuna hai hanju ode lyi jinu nu kadar ni Teri koi
Oo khush hai tu vi khush reh ki hoya j oo Teri ni hoi
Kyon bahuna hai hanju ode lyi jinu nu kadar ni Teri koi
Oo khush hai tu vi khush reh ki hoya j oo Teri ni hoi
Milna na milna taan mukaddran di gall e
Mere dil ch tu hamesha aabad e
Eh gall yaad rakhi❤️..!!
ਮਿਲਣਾ ਨਾ ਮਿਲਣਾ ਤਾਂ ਮੁਕੱਦਰਾਂ ਦੀ ਗੱਲ ਏ
ਮੇਰੇ ਦਿਲ ‘ਚ ਤੂੰ ਹਮੇਸ਼ਾ ਆਬਾਦ ਏ
ਇਹ ਗੱਲ ਯਾਦ ਰੱਖੀਂ❤️..!!
ਸਰਕਾਰਾਂ ਬੇਈਮਾਨ ਨੇ ਹੋ ਗਈਆ
ਜਵਾਨੀ ਕਿਸਾਨੀ ਡੋਬਣਾ ਚਾਹੁੰਦੇ ਨੇ
ਰੱਬਾ ਪਾਣੀ ਨਾਲ ਡੋਬਤਾ ਪੰਜਾਬ ਮੇਰਾ
ਇਹ ਕੀ ਕਹਿਰ ਕਮਾਇਆ ਵੇ
ਪੰਜਾਬੀ ਦੂਜਿਆ ਦੀਆਂ ਮੁਸੀਬਤਾਂ ਖੁਦ ਤੇ ਝੱਲਦੇ
ਗੁਰਲਾਲ ਹੁਣ ਤਰਸ ਕਿਸੇ ਨੂੰ ਨਾ ਆਇਆ ਏ
ਭਾਈ ਰੂਪੇ ਵਾਲਿਆ ਹੱਸਦਾ ਵੱਸਦਾ ਰਹੇ ਪੰਜਾਬ ਮੇਰਾ
ਪੰਜਾਬੀਆਂ ਨੇ ਦੁੱਖਾਂ ਵਿੱਚ ਵੀ ਸਰਬੱਤ ਦਾ ਭਲਾ ਹੀ ਚਾਇਆ ਏ