Skip to content

Sache Te Jhuthe Lok || punjabi status

Punjabi status || sache lok jhuthe lok || true line shayari



Best Punjabi - Hindi Love Poems, Sad Poems, Shayari and English Status


Hope || English quotes || motivation

Start with hope…🍁
To make your end hopeful…🍁

Title: Hope || English quotes || motivation


Me hora warga kyu nahi || Shayari punjabi

Duniyaa tainu kabool karu
tu eh veham kadh de
Eh v sundar oh v sundar
tu kyu ni sohna
apne aap nu horaa jeha
mna banauna chhadd de
loki banna chahn tere jeha
aisa koi kil gadh de
hora jeha mnaa banna chhad de

ਦੁਨੀਆ ਤੈਨੂੰ ਕਬੂਲ ਕਰੂੰ
ਤੂੰ ਇਹ ਬੈਹਮ ਕੱਡ ਦੇ
ਇਹ ਵੀ ਸੁੰਦਰ ਉਹ ਵੀ ਸੁੰਦਰ
ਤੂੰ ਕਿਉ ਨੀ ਸੋਹਣਾ
ਆਪਣੇ ਆਪ ਨੂੰ ਹੋਰਾਂ ਜਿਹਾ
ਮਨਾ ਬਣਾਉਣਾ ਛੱਡ ਦੇ
ਲੋਕੀਂ ਬਣਨਾ ਚਾਹਣ ਤੇਰੇ ਜਿਹਾ
ਐਸਾ ਕੋਈ ਕਿੱਲ ਗੱਡ ਦੇ
ਹੋਰਾਂ ਜਿਹਾ ਮਨਾ ਬਨਣਾ ਛੱਡ ਦੇ

Title: Me hora warga kyu nahi || Shayari punjabi