
Sahiba di bi ajj sun k ru roo gyi
Mirza te aaj vi jinde ne bss
Sahiba hi kho gyii.

Gummiyaan soortaan nu kaun modh ghalle
chit mera kone vich baitha vichaarda e
ehne hun zindri ton ki laina
eh taan maut nu pukaarda e
ਗੁੰਮੀਆਂ ਸੂਰਤਾਂ ਨੂੰ ਕੌਣ ਮੋੜ ਘੱਲੇ
ਚਿਤ ਮੇਰਾ ਕੋਨੇ ਵਿੱਚ ਬੈਠਾ ਵਿਚਾਰਦਾ ਏ
ਇਹਨੇ ਹੁਣ ਜ਼ਿੰਦਗੀ ਤੋਂ ਕੀ ਲੈਣਾ
ਇਹ ਤਾਂ ਮੌਤ ਨੂੰ ਪੁਕਾਰਦਾ ਏ
Insan badal janda e waqt de naal
Jazbaat badal jande ne waqt de naal
Chahat badal jandi e waqt de naal
Waqt badal janda e waqt de naal..!!
ਇਨਸਾਨ ਬਦਲ ਜਾਂਦਾ ਏ ਵਕਤ ਦੇ ਨਾਲ
ਜਜ਼ਬਾਤ ਬਦਲ ਜਾਂਦੇ ਨੇ ਵਕਤ ਦੇ ਨਾਲ
ਚਾਹਤ ਬਦਲ ਜਾਂਦੀ ਏ ਵਕਤ ਦੇ ਨਾਲ
ਵਕਤ ਬਦਲ ਜਾਂਦਾ ਏ ਵਕਤ ਦੇ ਨਾਲ..!!