Skip to content

2 lines khamoshi punjabi shayari

  • by

Title: 2 lines khamoshi punjabi shayari

Best Punjabi - Hindi Love Poems, Sad Poems, Shayari and English Status


Khote challe rahge Aa😢👌 || ishq shayari

ishq ch sareya nu chhadeya c
hun tere piche kalle rahge Aa
Asi 24 caret pure gold c🤔😏
hun bs khote chhalle rahge Aa..😢

ਇਸ਼੍ਕ ਚ ਸਾਰੇਯਾ ਨੁ ਛੜੈਯਾ ਸੀ
ਹੁਨ ਤੇਰੇ ਪੀਛੇ ਕਲੇ ਰਹਗੇ ਆ😐
ਅਸੀ 2️⃣4️⃣ ਕੈਰੇਟ ਪ੍ਯੋਰ✅ ਗੋਲ੍ੜ ਸੀ
ਹੁਨ ਬਸ ਖੋਟੇ ਛਲੇ ਰਹਗੇ ਆ…🤐💯

~~~~ Plbwala®️✓✓✓✓

Title: Khote challe rahge Aa😢👌 || ishq shayari


Band kar rakeyaa e || punjabi sad shayari

Roj c takde jihnu
sahmne auna band kar rakheyaa e
jyaada tang na kare
phone v band kar rakeyaa e
milna milauna taa door e
mere bina khaana v band kar rakeyaa e
soch ke rauna aunda
ajh kal ohne bolna blauna band kar rakeyaa e

ਰੋਜ਼ ਸੀ ਤੱਕਦੇ ਜਿਹਨੂੰ
ਸਾਹਮਣੇ ਆਉਣਾ ਬੰਦ ਕਰ ਰੱਖਿਆ ਏ
ਜਿਆਦਾ ਤੰਗ ਨਾ ਕਰੇ
ਫੋਨ ਵੀ ਬੰਦ ਕਰ ਰੱਖਿਆ ਏ
ਮਿਲਣਾ ਮਿਲਾਉਣਾ ਤਾਂ ਦੂਰ ਏ
ਮੇਰੇ ਬਿਨਾਂ ਖਾਣਾ ਵੀ ਬੰਦ ਕਰ ਰੱਖਿਆ ਏ
ਸੋਚ ਕੇ ਰੌਣਾ ਆਉਂਦਾ
ਅੱਜ ਕੱਲ ਉਹਨੇ ਬੋਲਣਾ
ਬਲਾਉਣਾ ਬੰਦ ਕਰ ਰੱਖਿਆ ਏ

Title: Band kar rakeyaa e || punjabi sad shayari