Ehna dooriyaan nu kade judai na samji
bulaan diyaan khamoshiyaan nu saadi ruswayi na samji
ek ek pal yaad karanga tainu
jekar muk gya tan sade mukne nu bewafai na samji
Change hon ja maade sanu fark nhi painda
O asi taan izzat rakhde aan dil ch
Sanu chahun valeyan layi vi te bhulaun valeyan layi vi..!!
Jee sadke aawe jihne auna
Te jaan vala ja sakde
Kyunki aawdi zindagi de boohe khulle rakhne ne asi
Aun valeyan layi vi te jaan valeyan layi vi🙏😎..!!
ਚੰਗੇ ਹੋਣ ਜਾਂ ਮਾੜੇ ਸਾਨੂੰ ਫ਼ਰਕ ਨਹੀਂ ਪੈਂਦਾ
ਓ ਅਸੀਂ ਤਾਂ ਇੱਜਤ ਰੱਖਦੇ ਹਾਂ ਦਿਲ ਚ
ਸਾਨੂੰ ਚਾਹੁਣ ਵਾਲਿਆਂ ਲਈ ਵੀ ਤੇ ਭੁਲਾਉਣ ਵਾਲਿਆਂ ਲਈ ਵੀ..!!
ਜੀਅ ਸਦਕੇ ਆਵੇ ਜਿਹਨੇ ਆਉਣਾ ਤੇ
ਜਾਣ ਵਾਲਾ ਜਾ ਸਕਦੈ
ਕਿਉਂਕਿ ਆਵਦੀ ਜ਼ਿੰਦਗੀ ਦੇ ਬੂਹੇ ਖੁੱਲ੍ਹੇ ਰੱਖੇ ਨੇ ਅਸੀਂ
ਆਉਣ ਵਾਲਿਆਂ ਲਈ ਵੀ ਤੇ ਜਾਨ ਵਾਲਿਆਂ ਲਈ ਵੀ🙏😎..!!